3
0
Read Time:39 Second
ਟੌਰੰਗਾ – ਨਿਊਜੀਲੈਂਡ ਦੇ ਬੈਂਕ Westpac ਨੇ ਰਿਪੋਰਟ ਜਾਰੀ ਕੀਤੀ ਹੈ ਕਿ ਜਲਦ ਹੀ ਘਰਾਂ ਦੇ ਮੁੱਲਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।ਬੀਤੇ ਹਫਤੇ AS ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਮੋਰਗੇਜ ਦੀਆਂ ਵਿਆਜ ਦਰਾਂ ਵਿੱਚ ਹੋਣ ਵਾਲਾ ਵਾਧਾ ਘਰਾਂ ਦੀ ਕੀਮਤ ਵਿੱਚ ਗਿਰਾਵਟ ਦਾ ਵੱਡਾ ਕਾਰਨ ਬਣ ਸਕਦਾ ਹੈ ਅਤੇ ਹੁਣ Westpac ਦੀ ਭਵਿੱਖਬਾਣੀ ਇਸ ਦੇ ਸਹੀ ਹੋਣ ‘ਤੇ ਮੋਹਰ ਲਾ ਰਹੀ ਹੈ।
ਯਕੀਨਨ ਵੱਧ ਰਹੀ ਮਹਿੰਗਾਈ (ਘਰਾਂ ਸਮੇਤ) ਆਮ ਲੋਕਾਂ ਲਈ ਵੱਡੀ ਮੁਸ਼ਕਲ ਬਣ ਰਹੀ ਹੈ।