0 0
Read Time:42 Second

ਨਿਊਜੀਲੈਂਡ ਮੌਸਮ ਵਿਭਾਗ ਨੇ ਅੱਜ ਰਾਤ 1 ਵਜੇ ਤੋ ਸਵੇਰੇ 8 ਵਜੇ ਤੱਕ ਸਾਉਥ ਆਈਲੈਂਡ ਵਿੱਚ ਸਿਆਲ ਦੀ ਪਹਿਲੀ ਬਰਫ਼ਬਾਰੀ ਜੋਣ ਦੀ ਚਿਤਾਵਨੀ ਜਾਰੀ ਕੀਤੀ ਹੈ ਜਿਸ ਨਾਲ ਡੈਸਰਟ ਰੋੜ SH1,ਲੈਵੀਸ ਪਾਸ SH7,ਆਰਥਰ ਪਾਸ SH73 ਅਤੇ ਪੋਰਟਰ ਪਾਸ SH73 ਤੇ 400mm ਤੋਂ 700mm ਤੱਕ ਭਾਰੀ ਬਰਫ਼ਬਾਰੀ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ, ਬਰਫ਼ਬਾਰੀ ਕਾਰਨ ਸਮੁੱਚੇ ਦੇਸ਼ ਵਿੱਚ 10 ਡਿਗਰੀ ਸੈਲਸੀਅਸ ਤੱਕ ਪਾਰਾ ਹੇਠਾਂ ਆ ਸਕਦਾ ਹੈ ਜਿਸ ਨਾਲ ਇਕ ਦਮ ਠੰਡ ਵਿੱਚ ਵਾਧਾ ਹੋਵੇਗਾ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *