1 0
Read Time:44 Second

ਆਕਲੈਂਡ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਕਬੱਡੀ ਸੀਜ਼ਨ ਦੀ ਜਲਦ ਸ਼ੁਰੂਆਤ ਹੋਣ ਜਾ ਰਹੀ ਹੈ। ਖੇਡ ਮੇਲਿਆਂ ਦੀ ਸ਼ਾਨ ਕਬੱਡੀ ਖਿਡਾਰੀ ਨਿਊਜ਼ੀਲੈਂਡ ਪਹੁੰਚਣੇ ਸ਼ੁਰੂ ਹੋ ਗਏ ਹਨ। ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ ਦੇ ਸੱਦੇ ‘ਤੇ ਸੁੱਖਾ ਜਿਉਣਵਾਲ,ਗਗਨ ਸੁਰੇਵਾਲੀਆ, ਇੰਦਰਪਾਲ ਬਾਜਵਾ ਕੋਚ ਸਾਹਕੋਟ, ਤੇਲੂ ਭੱਟੀ ਕੋਮੈਟੇਟਰ, ਬੂਰੀਆ ਸੇਸੇਰ, ਗੁਰੂ ਥੋਪੀਆ, ਹੈਰੀ ਟਿੱਬਾ ਦਾ ਆਕਲੈਂਡ ਪਹੁੰਚਣ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਇਹ ਖਿਡਾਰੀ, ਕੋਚ ਅਤੇ ਬੁਲਾਰੇ ਆਉਣ ਦਿਨਾਂ ‘ਚ ਖੇਡ ਪ੍ਰੇਮੀਆਂ ਦੇ ਰੂਬਰੂ ਹੋਣਗੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *