0 0
Read Time:49 Second

ਆਕਲੈਂਡ :ਬੱਚਿਆਂ ਦੇ ਗਰੁੱਪ ਨੇ ਆਕਲੈਂਡ ‘ਚ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ ਹੈ। ਇਸ ਗਰੁੱਪ ਵਿੱਚ ਫੜੇ ਗਏ ਬੱਚਿਆਂ ਦੀ ਉਮਰ ਲਗਭਗ 10 ਤੋਂ 15 ਸਾਲ ਦੇ ਵਿਚਾਲੇ ਹੈ, ਜਿਨ੍ਹਾਂ ਨੇ ਚੋਰੀ ਦੀ ਇੱਕ ਵੈਨ ਵਿੱਚ ਲਿਕਰਲੈਂਡ ਹੋਵਿਕ ਸਟੋਰ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਆਕਲੈਂਡ ਪੁਲਿਸ ਵਲੋਂ ਵਰਤੇ ਗਏ ਸਪਾਈਕਸ ਦੀ ਸਹਾਇਤਾ ਨਾਲ ਵੈਨ ਨੂੰ ਮੈਨੁਰੇਵਾ ਵਿੱਚ ਰੋਕਣ ਵਿੱਚ ਸਫਲਤਾ ਮਿਲੀ। ਪੁਲਿਸ ਅਨੁਸਾਰ ਇਹ ਸਾਰੇ ਹੀ ਸਕੂਲੀ ਵਿਦਿਆਰਥੀ ਹਨ ਅਤੇ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਕਤ ਵਾਰਦਾਤ ਲੰਘੇ ਬੁੱਧਵਾਰ ਦੀ ਸਵੇਰ ਦੀ ਦੱਸੀ ਜਾ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *