0 0
Read Time:34 Second

ਅਕਾਲੈਂਡ : ਮੇਲਿਆਂ ਦੇ ਸ਼ਹਿਰ ਅਕਾਲੈਂਡ ਵਿੱਚ 14 ਅਪ੍ਰੈਲ 2023 ਨੂੰ ਨਾਮਵਰ ਸੰਸਥਾ woman care trust ਵੱਲੋਂ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਡਿਊ ਡ੍ਰੋਪ ਸੈਂਟਰ ਮੈਨਕਾਊ ਵਿਖੇ ਹੋਵੇਗਾ। ਦਰਸ਼ਕਾਂ ਲਈ ਫ੍ਰੀ ਪਾਰਕਿੰਗ ਅਤੇ ਐਂਟਰੀ ਟਿਕਟ $10 ਰੱਖੀ ਗਈ ਹੈ। ਨੋਟ : ਇਹ ਮੁਹੱਲਾ ਸਿਰਫ਼ ਬੀਬੀਆਂ ਲਈ ਹੈ(ladies only event)। ਹੋਰ ਜਾਣਕਾਰੀ ਲਈ woman care trust ਦੇ ਸਮਾਜਿਕ ਪੇਜ ‘ਤੇ ਪਹੁੰਚ ਕਰੋ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *