0
0
Read Time:36 Second
ਆਕਲੈਂਡ : SBS ਕਲੱਬ ਵੱਲੋਂ ਨਿਵੇਕਲੀ ਪੇਸ਼ਕਾਰੀ ਕਰਦਿਆਂ “ਪੰਜਾਬੀ ਸ਼ਾਇਰ ਅਤੇ ਵਿਰਸੇ ਦੇ ਗੀਤਕਾਰਾਂ ਨੂੰ ਲੋਕਾਂ ਦੇ ਰੂਬਰੂ ਕਰਾਉਣ ਦਾ ਨੇਕ ਉਪਰਾਲਾ ਕੀਤਾ ਜਾ ਰਿਹਾ। ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ‘ਤੇ ਮੰਗਲ ਹਠੂਰ, ਜਸਵੰਤ ਸਿੰਘ ਜਫ਼ਰ ਅਤੇ ਪ੍ਰੀਤ ਸੰਘੇੜੀ ਪਹੁੰਚ ਰਹੇ ਹਨ। ਇਸ ਪ੍ਰੋਗਰਾਮ ਦੀ entry free ਹੈ। NZ Punjabi Multimedia Trust ਵੀ ਇਸ ਪ੍ਰੋਗਰਾਮ ਦੇ ਸਾਂਝੀਵਾਲ ਹਨ। ਹੋਰ ਜਾਣਕਾਰੀ ਪੋਸਟਰ ਤੋਂ ਪ੍ਰਾਪਤ ਕਰ ਸਕਦੇ ਹੋ।