0 0
Read Time:1 Minute, 5 Second

ਵਲਿੰਗਟਨ : ਜ਼ਿਕਰਯੋਗ ਹੈ ਕਿ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਰਣਜੀਤ ਬਾਵਾ ਨਿਊਜ਼ੀਲੈਂਡ ਟੂਅਰ ਲਈ ਪੂਰੇ ਬੈਂਡ ਨਾਲ ਪਹੁੰਚ ਰਹੇ ਹਨ। ਇਸ ਵਰ੍ਹੇ ਵਿਸਾਖੀ ਮੌਕੇ ਰਣਜੀਤ ਬਾਵਾ ਦੇ ਨਿਊਜੀਲੈਂਡ ਦੇ ਚਾਰ ਵੱਡੇ ਸ਼ਹਿਰਾਂ ਆਕਲੈਂਡ, ਟੌਰੰਗਾ, ਕ੍ਰਾਈਸਚਰਚ ਅਤੇ ਵੈਲਿੰਗਟਨ ਵਿੱਚ ਲਾਈਵ ਸ਼ੋਅ ਹੋਣਗੇ।ਇਸੇ ਟੂਅਰ ਤਹਿਤ ਦੇਸ਼ ਦੀ ਰਾਜਧਾਨੀ ਵੈਲਿੰਗਟਨ ਵਿੱਚ ਰਣਜੀਤ ਬਾਵਾ ਲਾਇਵ ਇੰਨ ਵੈਲਿੰਗਟਨ ਬੈਨਰ ਹੇਠ ਉੱਚ ਪੱਧਰੀ ਵਿਸਾਖੀ ਮੇਲਾ ਹੋਵੇਗਾ। ਇਹ ਮੇਲਾ ਰਾਜਧਾਨੀ ਦੀ ਸਿਰਮੌਰ ਸਮਾਜਿਕ ਸੰਸਥਾ ਵੈਲਿੰਗਟਨ ਪੰਜਾਬੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਆਨਲਾਈਨ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ। https://www.iticket.co.nz/events/2023/apr/ranjit-bawa-live-in-wellington#/buy-tickets ਹੋਰ ਜਾਣਕਾਰੀ ਲਈ ਪੋਸਟਰ ‘ਤੇ ਦਿੱਤੇ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *