0
0
Read Time:22 Second
ਹੈਨਲੀ ਪਾਸਪੋਰਟ ਇੰਡੈਕਸ ਅਨੁਸਾਰ ਅਮਰੀਕਾ ਕਾਨੇਡਾ,ਬੈਲਜੀਅਮ,ਨਾਰਵੇ,
ਨਿਊਜੀਲੈਂਡ,ਸੀਜੈਕ ਰੀਪਬਲਿਕ,ਸਵਿਟਜਰਲੈਂਡ ਅਤੇ ਆਸਟ੍ਰੇਲੀਆ ਦੇ ਲੋਕ 186 ਦੇਸ਼ਾਂ , ਸਿੰਘਾਪੁਰ ਤੇ ਜਾਪਾਨ ਦੇ ਪਾਸਪੋਰਟ ਹੋਲਡਰ 193 ਦੇਸ਼ਾਂ ਦੀ ਬਿਨਾਂ ਵੀਜ਼ੇ ਦੇ ਯਾਤਰਾ ਕਰ ਸਕਦੇ ਹਨ ॥