0 0
Read Time:45 Second

ਅੱਜ ਦੇਸ਼ ਵਿਚ ਕਰੋਨਾਂ ਦੇ 10290 ਕੇਸਾਂ ਦੀ ਹੋਈ ਅਪ੍ਰੈਲ ਮਹੀਨੇ ਤੋ ਬਾਅਦ ਪਹਿਲੀ 10 ਹਜ਼ਾਰ ਤੋ ਵੱਧ ਕਰੋਨਾਂ ਦੇ ਕੇਸ ਸਾਹਮਣੇ ਆਏ ਹਨ ,ਵੈਰੀਏਂਟ BA.5 ਨੂੰ ਕੇਸਾ ਵਿੱਚ ਵਾਧੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਲੰਘੇ ਦਿਨ ਵੀ 9600 ਕੇਸ ਸਾਹਮਣੇ ਆਏ ਸਨ, ਦੇਸ਼ ਅਵਿਵੇਕ ਵੈਰੀਏਂਟ BA.2.12.1 ਅਤੇ BA.4 ਅਪ੍ਰੈਲ ਵਿੱਚ ਦਸਤਕ ਦੇ ਚੁੱਕੇ ਹਨ, ਕੋਵਿਡ ਰਿਸਪੋਨਸ ਮੰਤਰੀ ਐਰੀਸ਼ਾ ਵੀਰਾਲ ਨੇ ਦੱਸਿਆ ਹੈ ਕਿ ਕਰੋਨਾਂ ਤੇ ਕਾਬੂ ਪਾਉਣ ਲਈ ਮਾਸਕ ਕਰੋਨਾਂ ਵੈਕਸੀਨ ਅਤੇ Orange ਲਾਈਟ ਸਿਸਟਮ ਨੂੰ ਪ੍ਰਭਾਵਸ਼ਾਲੀ ਸਿੱਧ ਹੋਏ ਹਨ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *