0 0
Read Time:35 Second

ਰੋਟੋਰੂਆ ਦੀ ਲੇਕ ਰੋੜ ਤੇ ਅੱਜ ਇਕ ਅਨੋਖੀ ਘਟਨਾ ਵਾਪਰੀ ਅਚਾਨਕ ਸੜਕ ਫਟਣ ਨਾਲ ਸੜਕ ਵਿੱਚੋਂ ਗਾਰਾ ਅਤੇ ਧੂੰਆਂ ਨਿਕਲਣ ਲੱਗਾ , ਇਸ ਨਾਲ ਸੜਕ ਤੇ ਗਾਰਾ ਫੈਲ ਗਿਆ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ, ਰੋਟੋਰੂਆ ਲੇਕਸ ਕਾਉਂਸਲ ਅਨੁਸਾਰ ਫਿਉਮਾਰੋਲਜ ਵਰਗੀ ਘਟਨਾ ਪਹਿਲੀ ਵਾਰ ਸਾਹਮਣਾ ਆਈ ਹੈ ਇਸ ਦੇ ਕਾਰਨਾਂ ਦੀ ਘੋਖ ਜਾਰੀ ਹੈ, ਪ੍ਰਸ਼ਾਸਨ ਨੇ ਆਮ ਨਾਗਰਿਕਾਂ ਨੂੰ ਘਟਨਾ ਵਾਲੀ ਥਾਂ ਨੂੰ ਦੁਰ ਰਹਿਣ ਲਈ ਕਿਹਾ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *