Category:

ਲੈਂਡ ਟਰਾਂਸਪੋਰਟ (ਡਰੱਗ ਡਰਾਈਵਿੰਗ) ਸੋਧ ਬਿੱਲ ਅਗਲੇ ਸਾਲ ਹੋਵੇਗਾ ਲਾਗੂ

ਵੈਲਿੰਗਟਨ – ਲੈਂਡ ਟਰਾਂਸਪੋਰਟ (ਡਰੱਗ ਡਰਾਈਵਿੰਗ) ਸੋਧ ਬਿੱਲ, ਜਿਸ ਦੀ ਇਸ ਸਾਲ ਦੇ ਸ਼ੁਰੂ ਵਿੱਚ ਆਖਰੀ ਰੀਡਿੰਗ ਪਾਸ ਕੀਤੀ ਗਈ ਸੀ, ਲਾਗੂ ਹੋਣ ਉਪਰੰਤ ਪੁਲਿਸ ਨੂੰ ਡਰੱਗ ਟੈਸਟ ਕਰਨ ਦੀ ਮੰਜ਼ੂਰੀ ਦੇਵੇਗਾ। ਇਹ ਸੋਧ ਸੜਕ ਹਾਦਸਿਆਂ ਨੂੰ ਠੱਲ ਪਾਉਣ ਲਈ ਕੀਤੀ ਗਈ ਹੈ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਟੈਸਟ ਨਾਲ ਉਨ੍ਹਾਂ ਲੋਕਾਂ ਨੂੰ […]

Continue Reading
Posted On :
Category:

ਨਿਊਜ਼ੀਲੈਂਡ ਵੱਲੋ ਯੂਕਰੇਨ ਦੀ ਮਦਦ ਲਈ ਫੌਜ ਹੋਈ ਰਵਾਨਾ

ਆਕਲੈਂਡ – ਪ੍ਰਧਾਨ ਮੰਤਰੀ ਜਸਿੰਡਾ ਆਡਰਨ ਨੇ ਆਪਣੇ ਤਾਜਾ ਬਿਆਨ ’ਚ ਕਿਹਾ ਕਿ ਸਵੇਰੇ ਸਾਡਾ C130 ਹਰਕੂਲਸ (ਫੌਜੀ ਜਹਾਜ਼)ਯੂਰਪ ਲਈ ਰਵਾਨਾ ਹੋਇਆ। ਅਗਲੇ ਕੁਝ ਮਹੀਨਿਆਂ ਵਿੱਚ ਇਹ ਯੂਕਰੇਨ ਨੂੰ ਸਮਰਥਨ ਦੇਣ ਲਈ ਖੇਤਰ ਦੇ ਆਲੇ-ਦੁਆਲੇ ਮਾਨਵਤਾਵਾਦੀ ਅਤੇ ਫੌਜੀ ਸਪਲਾਈਆਂ ਨੂੰ ਲਿਜਾਣ ਵਿੱਚ ਮਦਦ ਕਰੇਗਾ ਕਿਉਂਕਿ ਇਹ ਸ਼ਾਂਤੀ ਅਤੇ ਸੁਰੱਖਿਆ ਲਈ ਲੜ ਰਿਹਾ ਹੈ। ਉਨ੍ਹਾਂ ਦੀ […]

Continue Reading
Posted On :
Category:

ਨਿਊਜ਼ੀਲੈਂਡ ਵਾਸੀਆਂ ‘ਤੇ ਮਹਿੰਗਾਈ ਦੀ ਮਾਰ, ਗਰੋਸਰੀ ਕੀਮਤਾਂ ‘ਚ ਹੋਇਆ ਰਿਕਾਰਡ ਤੋੜ੍ਹ ਵਾਧਾ

ਐਨ ਜ਼ੈਡ ਸਟੈਟਸ ਦੇ ਰਿਕਾਰਡ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਮਾਰਚ ਵਿੱਚ ਗਰੋਸਰੀ ਦੀਆਂ ਕੀਮਤਾਂਵੁੱਚ ਲਗਭਗ 7.6 ਪ੍ਰਤੀਸ਼ਤ ਵਾਧੇ ਹੋਇਆ ਹੈ, ਜੋ ਕਿ ਇੱਕ ਪੁਛਕੇ ਦੱਸ ਸਾਲਾ ਦੇ ਸਮੇਂ ਵਿੱਚ ਸਭ ਤੋਂ ਵੱਡਾ ਸਾਲਾਨਾ ਵਾਧਾ ਹੈ। ਸਟੈਟਸ ਐਨ ਜ਼ੈਡ ਦੀ ਕੈਟਰੀਨਾ ਡੇਬਰੀ ਨੇ ਕਿਹਾ ਕਿ, ਮਾਰਚ 2020 -2021 ਦੇ ਮੁਕਾਬਲੇ ਸਲਾਦ, ਸਬਜ਼ੀਆਂ ,ਫਲਾਂ ਅਤੇ ਸਬਜ਼ੀਆਂ […]

Continue Reading
Posted On :
Category:

50 ਹਜ਼ਾਰ ਨਿਊਜੀਲੈਂਡ ਵਾਸੀ ਬਾਡਰ ਖੁੱਲਣ ਸਾਰ ਛੱਡਣਗੇ ਦੇਸ਼

MBIE ਮੁਤਾਬਕ ਲਗਭਗ 50 ਹਜਾਰ ਨਿਊਜੀਲੈਂਡ ਵਾਸੀ ਬਾਡਰ ਖੁੱਲਣ ਸਾਰ ਅਤੇ ਆਉਂਦੇ ਸਾਲ ਤੱਕ 125000 ਨਿਊਜੀਲੈਂਡ ਵਾਸੀ ਦੇਸ਼ ਛੱਡ ਜਾਣਗੇ। ਵਿਰੋਧੀ ਧਿਰਾਂ ਨੇ ਇੰਨ੍ਹਾ ਅੰਕੜਿਆਂ ਤੋਂ ਬਾਅਦ ਸਰਕਾਰੀ ਨੀਤੀਆਂ ਦਾ ਵਿਰੋਧ ਕੀਤਾ ਹੈ। ਇਹ ਅੰਕੜੇ ਨਿਊਜੀਲੈਂਡ ਦੇ ਕਾਰੋਬਾਰੀਆਂ ਅਤੇ ਦੇਸ਼ ਦੇ ਅਰਥ ਚਾਰੇ ਲਈ ਚੰਗਾ ਸੰਕੇਤ ਨਹੀਂ ਹਨ।

Continue Reading
Posted On :
Category:

ਪੁਲਿਸ ਨੇ ਕੇਂਦਰੀ ਆਕਲੈਂਡ ਅਪਰਾਧਿਕ ਮਾਮਲਿਆਂ ਨੂੰ ‘ਸ਼ਕਤੀਸ਼ਾਲੀ’ ਜੁਆਬ ਦੇਣ ਦਾ ਕੀਤਾ ਵਾਅਦਾ 

ਆਕਲੈਂਡ – ਪੁਲਿਸ ਦੇ ਅੰਕੜੇ ਅਨੁਸਾਰ ਕੇਂਦਰੀ ਆਕਲੈਂਡ ਵਿੱਚ ਪਿਛਲੇ ਇੱਕ ਸਾਲ ਦੌਰਾਨ ਮਾਰਚ 2022 ਤੱਕ 1971 ਹਮਲੇ, 148 ਭਿਆਨਕ ਡਕੈਤੀਆਂ ਅਤੇ ਸਟੋਰਾਂ ਤੋਂ 1666 ਚੋਰੀਆਂ ਵਰਗੇ ਅਪਰਾਧ ਵੱਧੇ ਹਨ। ਕਾਰੋਬਾਰੀ ਮਾਲਕਾਂ ਕਹਿਣਾ ਹੈ ਕਿ ਸ਼ਹਿਰ ਦਾ ਕੇਂਦਰ “ਅਪਰਾਧ ਦਾ ਕੇਂਦਰ” ਬਣ ਗਿਆ ਹੈ ਜਿੱਥੇ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਇਸ ਨਾਲ […]

Continue Reading
Posted On :