Category:

ਕ੍ਰਾਈਸਚਰਚ ਵਾਪਰੇ ਸੜਕ ਹਾਦਸੇ ’ਚ ਇੱਕ ਵਿਅਤਕੀ ਦੀ ਮੌਤ

ਕ੍ਰਾਈਸਚਰਚ – ਕ੍ਰਾਈਸਟਚਰਚ ਵਿੱਚ ਇੱਕ ਵਾਹਨ ਅਤੇ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਵਿੱਚ ਇੱਕ 22 ਸਾਲਾ ਨੌਜਵਾਨ ਦੀ ਮੌਤ ਹੋ ਗਈ।ਹਾਦਸੇ ਦੀ ਸੂਚਨਾ ਪੁਲਿਸ ਨੂੰ ਕੱਲ੍ਹ ਸ਼ਾਮ 6.45pm ਦਿੱਤੀ ਗਈ ਸੀ।ਪੁਲਿਸ ਨੇ 22 ਸਾਲਾ ਵਿਅਕਤੀ ਦੀ ਮੌਕੇ ‘ਤੇ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

Continue Reading
Posted On :
Category:

INZ ਨੇ ਵਰਕ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸੁਣਾਈ ਸਖ਼ਤ ਸਜ਼ਾ

ਨਿਊਜੀਲੈਂਡ ਦੀ ਇੱਕ ਪ੍ਰਾਈਵੇਟ ਕੰਪਨੀ ਨੂੰ ਦੋਸ਼ੀ ਪਾਉਣ’ਤੇ $3,600 ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਇਸਦੇ ਨਿਰਦੇਸ਼ਕ ਨੂੰ ਵੀ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰ ਜਾਣਬੁੱਝ ਕੇ ਪ੍ਰਵਾਸੀ ਕਾਮਿਆਂ ਨੂੰ ਰੁਜ਼ਗਾਰ ਦੇਣ ਵਿੱਚ ਸ਼ਾਮਲ ਹੋਣ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ $1,500 ਦਾ ਜੁਰਮਾਨਾ ਲਗਾਇਆ ਗਿਆ ਹੈ।ਇਸ ਕੇਸ ਸੰਬੰਧੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਜੂਨ 2021 ਵਿੱਚ ਦੋਸ਼ […]

Continue Reading
Posted On :
Category:

ਬੀਤੀ ਰਾਤ ਵੈਸਟ ਆਕਲੈਂਡ ’ਚ ਹੋਈ ਗੋਲੀਬਾਰੀ, ਇੱਕ ਗ੍ਰਿਫ਼ਤਾਰ

ਆਕਲੈਂਡ – ਵੈਸਟ ਵੈਸਟ ਆਕਲੈਂਡ ਵਿੱਚ ਪੁਲਿਸ ਨਾਲ ਹੋਏ ਸੰਘਰਸ਼ ਦੌਰਾਨ ਤਿੰਨ ਗੋਲੀਆਂ ਚੱਲਣ ਤੋਂ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਪੁਲਿਸ ਨੂੰ ਸਵੇਰੇ 2.15 ਵਜੇ ਇੱਕ ਗੜਬੜੀ ਦੀ ਘਟਨਾ ਬਾਰੇ ਦੱਸਿਆ ਗਿਆ ਸੀ।ਇੱਕ 28 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਹਥਿਆਰਾਂ ਨਾਲ ਸਬੰਧਤ ਦੋਸ਼ਾਂ ਸਮੇਤ ਕਈ ਦੋਸ਼ਾਂ ਵਿੱਚ ਅੱਜ ਵੈਤਾਕੇਰੇ […]

Continue Reading
Posted On :
Category:

ਵੈਲਿੰਗਟਨ ਖਾਲਸਾ ਸਾਜਨਾ ਦਿਵਸ ਮੌਕੇ ਨੌਜੁਆਨਾਂ ‘ਚ ਦਸਤਾਰ ਪ੍ਰਤੀ ਦਿੱਖਿਆ ਭਾਰੀ ਉਤਸ਼ਾਹ

ਵੈਲਿੰਗਟਨ – ਵੈਲਿੰਗਟਨ ਗੁਰੂਦੁਆਰਾ ਸਾਹਿਬ ਵਿਖੇ ਬੀਤੇ ਦਿਨ ਖਲਾਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ। ਇਸ ਮੌਕੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ, ਕੀਰਤਨ ਕਥਾ ਅਤੇ ਆਖੰਗ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਲੰਗਰਾਂ ਦੀ ਸੇਵਾ ਹੋਈ। ਖਾਲਸਾ ਸਾਜਨਾ ਦਿਵਸ ਮੌਕੇ ਕਮੇਟੀ ਵੱਲੋਂ ਨੌਜੁਆਨਾ ਨੂੰ ਦਸਤਾਰਾਂ ਪ੍ਰਤੀ ਉਤਸ਼ਾਹਿਤ ਕਰਨ ਕਈ ਵਿਸ਼ੇਸ਼ ਦਸਤਾਰ ਕੈਂਪ […]

Continue Reading
Posted On :
Category:

ਨਿਊ ਪਲਾਈਮਾਊਥ ‘ਚ ਪੁਲਿਸ ਦੀ ਗੋਲੀ ਲੱਗਣ ਨਾਲ ਵਿਅਕਤੀ ਦੀ ਹੋਈ ਮੌਤ

ਪਲਾਈਮਾਊਥ- ਬੀਤੀ ਰਾਤ ਨਿਊ ਪਲਾਈਮਾਊਥ ਵਿੱਚ ਪੁਲਿਸ ਦੁਆਰਾ ਗੋਲੀ ਲੱਗਣ ਤੋਂ ਬਾਅਦ ਮਰਨ ਵਾਲੇ ਵਿਅਕਤੀ ਦਾ ਨਾਮ ਆਨਲਾਈਨ ਕਾਓਸ ਪ੍ਰਾਈਸ ਨਸ਼ਰ ਕੀਤਾ ਗਿਆ ਹੈ। ਪੁਲਿਸ ਨੇ ਅਜੇ ਤੱਕ ਰਸਮੀ ਤੌਰ ‘ਤੇ ਪੀੜਤ ਦਾ ਨਾਮ ਅਤੇ ਗੋਲੀ ਲੱਗਣ ਦੇ ਕਾਰਨ ਜਾਰੀ ਨਹੀਂ ਕੀਤੇ ਪਰ ਉਸ ਦੇ ਦੋਸਤਾਂ ਨੇ ਸੋਸ਼ਲ ਮੀਡੀਆ’ਤੇ ਆਪਣਾ ਦੁੱਖ ਜ਼ਾਹਰ ਕੀਤਾ ਹੈ। ਇੱਕ […]

Continue Reading
Posted On :
Category:

ਦੁਕਾਨ ਮਾਲਕ ਭਾਰਤੀ ਜੌੜੇ ਨੂੰ ਦਿਨ ਦਿਹਾੜੇ ਮਿਲੀ ਜਾਨੋਂ ਮਾਰਨ ਦੀ ਧਮਕੀ

ਆਕਲੈਂਡ-ਕੇਂਦਰੀ ਆਕਲੈਂਡ ਸਬਰਬ ਵਿੱਚ ਬੀਤੇ ਕੱਲ੍ਹ ਦਿਨ ਦਿਹਾੜੇ ਦੋ ਅੱਲ੍ਹੜ ਕੁੜੀਆਂ ਨੇ ਦੁਨਾਕ ਮਾਲਕ ਜੌੜੇ ਉੱਤੇ ਚਾਕੂ ਨਾਲ ਵਾਰ ਕੀਤਾ। ਹਮਲਾਵਰਾਂ ਨੇ ਜੌੜੇ ਨੂੰ ਕਿਹਾ ਕਿ ਉਹ ਉਸ ਨੂੰ ਸੌ ਡਾਲਰ ਮੁੱਲ ਦੇ ਸ਼ੀਸ਼ਾ/ਸਿਗਰਟਾਂ ਉਤਪਾਦਾਂ ਦੀ ਬਦੌਲਤ ਜਾਨੋਂ ਮਾਰ ਦੇਣਗੇ। ਹੁਣ ਤੱਕ ਇਸ ਭਾਰਤੀ ਜੌੜੇ ਦੀ ਦੁਕਾਨ’ਤੇ ਪੰਜ ਵਾਰ ਲੁੱਟਾਂ ਦੇ ਮਾਮਲੇ ਵਾਪਰ ਚੁੱਕੇ ਹਨ।ਸੈਂਡਰਿੰਗਮ […]

Continue Reading
Posted On :
Category:

ਟੌਰੰਗਾ ’ਚ ਮਕਾਨਾਂ ਦੇ ਕਿਰਾਇਆਂ ਨੇ ਤੋੜੇ ਰਿਕਾਰਡ

ਟੌਰੰਗਾ- ਤਾਜਾ ਰਿਪੋਰਟਾਂ ਅਨੁਸਾਰ ਟੌਰੰਗਾ ਵਿੱਚ ਮਕਾਨਾਂ ਦਾ ਕਿਰਾਇਆ ਪਿਛਲੇ ਚਾਰ ਸਾਲਾਂ ਵਿੱਚ 130 ਡਾਲਰ ਵਧ ਕੇ ਰਿਕਾਰਡ ਉੱਚ ਪੱਧਰ’ਤੇ ਪਹੁੰਚ ਗਿਆ ਹੈ। ਜਿਕਰਯੋਗ ਹੈ ਕਿ ਘਰ ਬਣਨ ਦੀ ਦਰ ਮੌਜੂਦਾ ਜਰੂਰਤ ਤੋਂ ਬਹੁਤ ਘੱਟ ਹੈ,ਜਿਸ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਪਹਿਲਾ ਘਰ ਖ੍ਰੀਦਣ ਅਤੇ ਕਿਰਾਏ’ਤੇ ਮਕਾਨ ਲੱਭਣ ਵਿੱਚ ਵੱਡੀ ਮੁਸ਼ਕਲ ਪੈਦਾ ਹੋ ਰਹੀ ਹੈ। […]

Continue Reading
Posted On :
Category:

ਨਿਊਜੀਲੈਂਡ ਵਾਸੀ ਪੰਜਾਬੀ ਨੌਜੁਆਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ

ਸਊਥਲੈਂਡ – ਬੀਤੇ ਲੌਂਗ ਵੀਕਐਂਡ ਦੌਰਾਨ ਕੁਈਨਜ਼ਟਾਊਨ ਨੇੜੇ ਵਾਪਰੇ ਕਾਰ ਹਾਦਸੇ ਵਿੱਚ ਪੰਜਾਬੀ ਨੌਜੁਆਨ ਤੇਜਿੰਦਰ ਸਿੰਘ (27) ਦੀ ਮੌਤ ਹੋਣ ਦੀ ਦੁੱਖ-ਦਾਇਕ ਖਬਰ ਸਾਹਮਣੇ ਆਈ ਹੈ। ਹਾਦਸੇ ਦੌਰਾਨ ਇੱਕ ਹੋਰ ਨੌਜਵਾਨ ਗੰਭੀਰ ਜਖਮੀ ਹੋਇਆ , ਜੋ ਇਸ ਸਮੇਂ ਹਸਪਤਾਲ ਵਿੱਚ ਜੇਰੇ ਇਲਾਜ ਹੈ।

Continue Reading
Posted On :
Category:

ਪੰਜਾਬੀਆਂ ਦੇ ਗੜ੍ਹ Te Puke ਦੇ ਰਿਹਾਇਸ਼ੀ ਇਲਾਕੇ ਵਿੱਚ ਹੋਣਗੀਆਂ ਵੱਡੀਆ ਤਬਦੀਲੀਆਂ

ਟੌਰੰਗਾ – ਵੈਸਟਰਨ ਬੇ ਆਫ ਪਲੈਂਟੀ ​​ਡਿਸਟ੍ਰਿਕਟ ਕਾਉਂਸਿਲ Te Puke ਦੇ ਲੋਕਾਂ ਲਈ ਲੋੜੀਂਦੇ ਘਰ ਬਣਾਉਣ ਲਈ ਬਦਲਾਅ ਕਰ ਰਿਹਾ ਹੈ। ਇਹ ਬਦਲਾਅ ਨਿਯਮਾਂ ਨੂੰ ਸੌਖਾ ਕਰਨਗੇ ਜਿਸ ਨਾਲ Te Puke ਵਿੱਚ ਰਿਹਾਇਸ਼ੀ ਜ਼ਮੀਨ, ਤਿੰਨ ਮੰਜ਼ਿਲਾ ਇਮਾਰਤਾਂ ਅਤੇ ਟਾਊਨਹਾਊਸ ਵਧੇਰੇ ਅਸਾਨੀ ਨਾਲ ਬਣਾਏ ਜਾ ਸਕਣਗੇ।ਇਸਦਾ ਮਤਲਬ ਹੈ ਕਿ ਜੋ ਲੋਕ ਆਪਣੀ ਜ਼ਮੀਨ ਦਾ ਵਿਕਾਸ ਕਰਨਾ […]

Continue Reading
Posted On :
Category:

AIR NZ ‘ਤੇ ਸਫ਼ਰ ਸਮੇਂ ਹੁਣ ਵੈਕਸੀਨ ਪਾਸ ਅਤੇ ਨੈਗਟਿਵ ਟੈਸਟ ਦੀ ਨਹੀਂ ਹੋਵੇਗੀ ਜ਼ਰੂਰਤ

AIR NZ ‘ਤੇ ਘਰੇਲੂ ਉਡਾਣ ਸਮੇਂ ਹੁਣ ਵੈਕਸੀਨ ਪਾਸ ਅਤੇ ਨੈਗਟਿਵ ਟੈਸਟ ਦੀ ਜ਼ਰੂਰਤ ਨਹੀਂ ਹੋਵੇਗੀ। ਟ੍ਰੈਫਿਕ ਲਾਈਟ ਨਿਯਮਾਂ ਵਿੱਚ ਤਬਦੀਲੀ ਤੋਂ ਬਾਅਦ AIR NZ ਨੇ ਇਹ ਫੈਸਲਾ ਲਿਆ ਹੈ। ਯਕੀਨਨ ਇਸ ਫੈਸਲੇ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।

Continue Reading
Posted On :