Category:

ਨਿਊਜ਼ੀਲੈਂਡ ’ਚ ਮੁੜ੍ਹ ਕੋਰੋਨਾ ਪਾਬੰਦੀਆਂ ਲੱਗਣ ਦਾ ਡਰ, ਸਿਹਤ ਵਿਭਾਗ ਕਰ ਰਿਹਾ ਤਿਆਰੀ

ਐਨ ਜ਼ੈਡ ਪੰਜਾਬੀ ਪੋਸਟ : ਤਾਜਾ ਰਿਪੋਰਟਾ ਅਨੁਸਾਰ ਸਿਹਤ ਅਧਿਕਾਰੀ ਇੱਕ ਯੋਜਨਾ ਦਾ ਖਰੜਾ ਤਿਆਰ ਕਰ ਰਹੇ ਹਨ ਕਿ ਜੇਕਰ ਦੇਸ਼ ਇੱਕ ਨਵੇਂ ਕੋਵਿਡ -19 ਵੇਰੀਐਂਟ ਜੋ ਕਿ ਓਮਿਕਰੋਨ ਨਾਲੋਂ ਵਧੇਰੇ ਛੂਤਕਾਰੀ ਜਾਂ ਗੰਭੀਰ ਹੈ ਤਾਂ ਦੇਸ਼ ਇਸ ਨਾਲ ਕਿਵੇਂ ਨਜਿੱਠੇਗਾ। ਯੋਜਨਾ ਵਿੱਚ ਵੈਕਸੀਨ ਪਾਸ ਅਤੇ QR ਸਕੈਨਿੰਗ ਦੀ ਮੁੜ ਸ਼ੁਰੂਆਤ ਸ਼ਾਮਲ ਹੋ ਸਕਦੀ ਹੈ। […]

Continue Reading
Posted On :
Category:

ਨਿਊਜ਼ੀਲੈਂਡ ਡਾਲਰ ’ਚ ਆਈ ਗਿਰਾਵਟ, 1 ਡਾਲਰ 49 ਰੁਪਏ ਦਾ ਹੋਇਆ

ਐਨ ਜ਼ੈਡ ਪੰਜਾਬੀ ਪੋਸਟ : ਅੱਜ ਨਿਊਜੀਲੈਂਡ ਡਾਲਰ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ, ਅੱਜ ਨਿਊਜੀਲੈਂਡ ਡਾਲਰ 5 ਸੈਂਟ ਦੀ ਗਿਰਾਵਟ ਨਾਲ ਇਕ ਨਿਊਜੀਲੈਂਡ ਡਾਲਰ ਦੀ ਕੀਮਤ 64.87 ਸੈਂਟ ਅਮਰੀਕਨ ਡਾਲਰ ਦਰਜ ਕੀਤੀ ਗਈ। ਜਦ ਕਿ ਭਾਰਤੀ ਰੁਪਏ ਅਨੁਸਾਰ ਲਗਭਗ ਤਿੰਨ ਰੁਪਏ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

Continue Reading
Posted On :
Category:

ਕੀਵੀ ਪਾਸਪੋਰਟ ਬਣਾਉਣ ਵਾਲਿਆਂ ਦੀ ਲੰਬੀ ਕਤਾਰ ਕਾਰਨ ਲੱਗ ਰਿਹਾ ਆਮ ਨਾਲੋਂ ਵੱਧ ਸਮਾਂ

ਐਨ ਜ਼ੈਡ ਪੰਜਾਬੀ ਪੋਸਟ : ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਕੀਵੀ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਪਾਸਪੋਰਟਾਂ ਦੀ ਪ੍ਰਕਿਰਿਆ ਲਈ ਆਮ ਨਾਲੋਂ ਜਿਆਦਾ ਲੰਬਾ ਸਮਾਂ ਲੱਗ ਸਕਦਾ ਹੈ। ਪੰਜ ਲੱਖ ਤੋਂ ਵੱਧ ਪਾਸਪੋਰਟਾਂ ਦੀ ਮਿਆਦ ਖਤਮ ਹੋ ਚੁੱਕੀ ਹੈ। ਅੰਦਰੂਨੀ ਮਾਮਲਿਆਂ ਦੇ ਵਿਭਾਗ ਨੇ ਪੁਸ਼ਟੀ ਕੀਤੀ ਕਿ ਪ੍ਰਕਿਰਿਆ ਦਾ ਸਮਾਂ […]

Continue Reading
Posted On :
Category:

ਵੱਧਦੀ ਮਹਿੰਗਾਈ ਕਾਰਨ ਨਿਊਜੀਲੈਂਡਰ ਮੁਲਕ ਛੱਡਣ ਲਈ ਮਜ਼ਬੂਰ

ਐਨ ਜੈਡ ਪੰਜਾਬੀ ਪੋਸਟ : ਕੋਰੋਨਾ ਕਾਲ ਤੋਂ ਉੱਭਰਨ ਲਈ ਕਾਰੋਬਾਰੀ ਪੱਬਾਂ ਭਾਰ ਹਨ। ਪਰ ਉੱਥੇ ਹੀ ਵੱਡੀ ਗਿਣਤੀ ਪੱਕੇ ਵਸਨੀਕ ਮੁਲਕ ਛੱਡਣ ਨੂੰ ਤਿਆਰ ਹਨ। ਜਿਵੇਂ ਕਿ ਤਾਜਾ ਰਿਪੋਰਟਾਂ ਅਨੁਸਾਰ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ। ਵਧਦੀ ਰਹਿਣ-ਸਹਿਣ ਦੀਆਂ ਲਾਗਤ, ਘੱਟ ਉਜਰਤਾਂ , ਬੰਦ ਸਰਹੱਦਾਂ ਅਤੇ ਘਰਾਂ ਦੀਆਂ ਕੀਮਤਾਂ ਅਤੇ ਕਿਰਾਏ ਆਮ ਲੋਕਾਂ ਦੀ […]

Continue Reading
Posted On :
Category:

ਸਾਬਕਾ ਸਾਂਸਦ ਕੰਵਲਜੀਤ ਬਖ਼ਸ਼ੀ ਦੁਆਰਾ ਸਥਾਨਕ ਭਾਈਚਾਰੇ ਨੇ ਨੈਸ਼ਨਲ ਪਾਰਟੀ ਲੀਡਰ ਨਾਲ ਰਾਤਰੀ ਭੋਜਨ ਦੌਰਾਨ ਕੀਤੀਆਂ ਅਹਿਮ ਚਰਚਾਵਾਂ

ਐਨ ਜ਼ੈਡ ਪੰਜਾਬੀ ਪੋਸਟ : ਚਾਰ ਵਾਰ ਸਾਂਸਦ ਰਹਿ ਚੁੱਕੇ ਪੰਜਾਬੀ ਮੂਲ ਦੇ ਸਾਂਸਦ ਕੰਵਲਜੀਤ ਸਿੰਘ ਬਖ਼ਸ਼ੀ ਦੇ ਸੋਸ਼ਲ ਹੈਂਡਲ ਤੋਂ ਪ੍ਰਪਾਤ ਜਾਣਕਾਰੀ ਅਨੁਸਾਰ ਬੀਤੀ ਰਾਤ ਸਾਊਥ ਆਕਲੈਂਡ ਦੇ ਸਥਾਨਕ ਵੋਟਰਾਂ ਨੇ ਸਲਾਨਾ ਰਾਤਰੀ ਭੋਜਨ ਦੌਰਾਨ ਨੈਸ਼ਨਲ ਪਾਰਟੀ ਦੇ ਨੇਤਾ ਕ੍ਰਿਸਟੋਫਰ ਲਕਸਨ ਦੀ ਮੇਜ਼ਬਾਨੀ ਕੀਤੀ। ਨੇਤਾ ਦੁਆਰਾ ਸ਼ਾਨਦਾਰ ਭਾਸ਼ਣ,ਇਸ ਤੋਂ ਬਾਅਦ ਡੂੰਘਾਈ ਨਾਲ ਸਵਾਲ-ਜੁਆਬ ਸਿਲਸਿਲਾ […]

Continue Reading
Posted On :
Category:

ਅੱਜ ਨਿਊਜ਼ੀਲੈਂਡ ’ਚ ਫਿਰ ਕੋਰੋਨਾ ਦੇ ਸੈਕੜੇ ਮਾਮਲੇ ਆਏ ਸਾਹਮਣੇ

ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੋਵਿਡ -19 ਨਾਲ 13 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ 9047 ਨਵੇਂ ਸਥਾਨਕ ਲਾਗ ਦੇ ਮਾਮਲੇ ਸਾਹਮਣੇ ਆਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ-19 ਦੇ ਕੁੱਲ 912,490 ਮਾਮਲੇ ਦਰਜ ਕੀਤੇ ਗਏ ਹਨ।

Continue Reading
Posted On :
Category:

ਭਾਰਤੀ ਮੂਲ ਦੇ ਨਿਊਜ਼ੀਲੈਂਡ ਮੰਤਰੀ ਰਾਧਾ ਕ੍ਰਿਸ਼ਨਨ ਭਾਰਤੀ ਦੌਰੇ ਦੌਰਾਨ ਪਹੁੰਚੇ IIT ਮਦਰਾਸ

ਐਨ ਜ਼ੈਡ ਪੰਜਾਬੀ ਪੋਸਟ : ਨਿਊਜ਼ੀਲੈਂਡ ਦੇ ਮੰਤਰੀ ਮਾਨਯੋਗ ਸ. ਪ੍ਰਿਅੰਕਾ ਰਾਧਾਕ੍ਰਿਸ਼ਨਨ ਐਮਪੀ ਨੇ ਸੋਮਵਾਰ ਨੂੰ ਆਈਆਈਟੀ ਮਦਰਾਸ ਦਾ ਦੌਰਾ ਕੀਤਾ, ਡਾਇਰੈਕਟਰ ਪ੍ਰੋ. ਵੀ. ਕਾਮਾਕੋਟੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਮੰਤਰੀ ਨੂੰ ਆਈ.ਆਈ.ਟੀ. ਰਿਸਰਚ ਪਾਰਕ ਦਾ ਦੌਰਾ ਕਰਵਾਇਆ ਗਿਆ ਅਤੇ ਸਮਾਜਿਕ ਨਵੀਨਤਾ ਅਤੇ ਉੱਦਮਤਾ ਲਈ ਕੇਂਦਰ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਹ ਦੌਰਾ ਭਾਰਤ ਅਤੇ […]

Continue Reading
Posted On :
Category:

ਵੈਲਿੰਗਟਨ ਸਿੱਖ ਸੰਸਥਾ ਦਾ ਉਪਰਾਲਾ- ਸਿਹਤ ਸੰਬੰਧੀ ਲਗਾਇਆ ਸੈਮੀਨਾਰ

ਐਨ ਜੈਡ ਪੰਜਾਬੀ ਪੋਸਟ : ਨਿਊਜ਼ੀਲੈਂਡ ਸਿੱਖ ਸੋਸਾਇਟੀ (ਵਲਿੰਗਟਨ) ਇੰਕ. ਨੇ ਮਿਨਿਸਟਰੀ ਆਫ ਸੋਸ਼ਲ ਡਿਵੈਲਪਮੈਂਟ ਦੇ ਸਹਿਯੋਗ ਨਾਲ ਸ਼ਨੀਵਾਰ, 23 ਅਪਰੈਲ 2022 ਨੂੰ ਲੋਅਰ ਹੱਟ ਈਵੈਂਟਸ ਸੈਂਟਰ, ਲੋਅਰ ਹੱਟ ਵਿਖੇ ਇੱਕ ਕਮਿਊਨਿਟੀ ਹੈਲਥ ਸੈਮੀਨਾਰ ਦਾ ਆਯੋਜਨ ਕੀਤਾ। ਡਾ: ਬਲਰਾਮ ਸਿੰਘ ਢਿੱਲੋਂ ਨੇ ਡਾਕਟਰਾਂ ਦੀ ਟੀਮ ਦੇ ਨਾਲ ਕੋਵਿਡ ਸਬੰਧੀ ਸਿਹਤ ਜਾਣਕਾਰੀ ਪ੍ਰਦਾਨ ਕੀਤੀ ਅਤੇ ਪਹੁੰਚੇ […]

Continue Reading
Posted On :
Category:

ਜਾਣੋ ਮੌਜ਼ੂਦਾ ਮਾਰਕਿਟ ਵਿੱਚ ਘਰ ਖ੍ਰੀਦਣ-ਵੇਚਣ ਲਈ ਏਜੰਟ ਦੀ ਲੋੜ ਕਿਉਂ ਹੈ ?

ਐਨ ਜੈਡ ਪੰਜਾਬੀ ਪੋਸਟ : ਮੌਜ਼ੂਦਾ ਮਾਰਕਿਟ ਵਿੱਚ ਤੁਹਾਡੇ ਸਥਾਨਕ ਏਜੰਟ ਤੁਹਾਡੀ ਨਿਯਮਾਂ ਅਨੁਸਾਰ ਹਰ ਸੰਭਵ ਮਦਦ ਕਰ ਸਕਦੇ ਹਨ। 1.ਏਜੰਟ ਕਾਗਜ਼ੀ ਕਾਰਵਾਈ ਦੇ ਮੁਕੰਮਲ ਪ੍ਰਬੰਧ, ਮੁਫ਼ਤ ਸਮੀਖਿਆ ਅਤੇ ਮਾਰਕਿਟ ਵਿੱਚ ਘਰ ਵਿਕਣ ਤੱਕ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦੇ ਹਨ। 2.ਏਜੰਟ ਸਥਾਨਕ ਮਾਰਕਿਟ ਦੀ ਮੁਕੰਮਲ ਜਾਣਕਾਰੀ ਰੱਖਦੇ ਹਨ, ਜੋ ਵਿਕਰੇਤਾ-ਖ੍ਰੀਦਦਾਰ ਬਹੁਤ ਲਾਹੇਵੰਦ ਹੁੰਦੀ ਹੈ। 3.ਸੇਲ […]

Continue Reading
Posted On :
Category:

Offshore ਫਸੇ ਪ੍ਰਵਾਸੀਆਂ ਦੇ ਹੱਕਾਂ ਲਈ 1 ਮਈ ਨੂੰ ਆਕਲੈਂਡ ’ਚ ਹੋਵੇਗਾ ਰੋਸ ਪ੍ਰਦਰਸ਼ਨ

ਐਨ ਜ਼ੈਡ ਪੰਜਾਬੀ ਪੋਸਟ : ਕੋਵਿਡ ਦੌਰਾਨ ਆਪਣੇ ਪਰਿਵਾਰਾਂ ਨੂੰ ਮਿਲਣ ਨਿਊਜ਼ੀਲੈਂਡ ਤੋਂ ਬਾਹਰ ਗਏ ਆਰਜ਼ੀ ਵੀਜ਼ਾ ਧਾਰਕਾਂ ਦੀ ਮੁਲਖ ਵਾਪਸੀ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।ਕਿਸ ਕਾਰਨ ਸੈਂਕੜੇ ਆਰਜ਼ੀ ਵੀਜ਼ਾ ਧਾਰਕ ਮੁਲਕ ਤੋਂ ਬਾਹਰ ਫਸ ਗਏ, ਜਿੰਨ੍ਹਾ ਵਿੱਚੋਂ ਬਹੁਤਿਆਂ ਦੇ ਵੀਜ਼ਿਆਂ ਦੀ ਮਿਆਦ ਪੁੱਗ ਚੁੱਕੀ ਹੈ। ਸਮੇਂ-ਸਮੇਂ ’ਤੇ ਸਥਾਨਕ ਸੰਸਥਾਵਾਂ ਵੱਲੋਂ ਇੰਨ੍ਹਾ ਲੋਕਾਂ ਦੇ […]

Continue Reading
Posted On :