Category:

ਅੱਜ ਦੀ ਰਿਪੋਰਟ ਅਨੁਸਾਰ ਕੋਰੋਨਾ ਨਾਲ ਹੋਈਆ 20 ਮੌਤਾਂ

ਨਿਊਜ਼ੀਲੈਂਡ ਵਿੱਚ ਅੱਜ 20 ਕੋਵਿਡ-19 ਕਾਰਨ ਮੌਤਾਂ ਅਤੇ 9109 ਨਵੇਂ ਭਾਈਚਾਰਕ ਮਾਮਲੇ ਸਾਹਮਣੇ ਆਏ ਹਨ।ਇੱਕ ਬਿਆਨ ਵਿੱਚ, ਸਿਹਤ ਮੰਤਰਾਲੇ ਨੇ ਕਿਹਾ ਕਿ 481 ਲੋਕ ਹਸਪਤਾਲ ਵਿੱਚ ਸਨ, ਜਿਨ੍ਹਾਂ ਵਿੱਚ 10 ਆਈਸੀਯੂ ਵਿੱਚ ਸਨ।

Continue Reading
Posted On :
Category:

Kiwibank ਵੱਲੋਂ ਪਹਿਲਾ ਘਰ ਖ੍ਰੀਦਣ ਵਾਲਿਆਂ ਲਈ ਨਵੀਂ ਪੇਸ਼ਕਸ਼

ਐਨ ਜ਼ੈਡ ਪੰਜਾਬੀ ਪੋਸਟ : Kiwibank ਨੇ ਘਰ ਮਾਲਕੀ ਮਾਡਲ ਨੂੰ ਸੁਚਾਰੂ ਬਣਾਉਣ ਲਈ ਇੱਕ ਨਵੀਂ ਪ੍ਰਣਾਲੀ ਸਥਾਪਤ ਕੀਤੀ ਹੈ, ਜਿਸਦਾ ਉਦੇਸ਼ ਦੋਸਤਾਂ ਜਾਂ ਪਰਿਵਾਰ ਨਾਲ ਘਰ ਖ੍ਰੀਦਣਾ ਆਸਾਨ ਬਣਾਉਣਾ ਹੈ।ਘਰਾਂ ਦੀਆਂ ਵਧਦੀਆਂ ਕੀਮਤਾਂ ਦੇ ਨਾਲ, ਰਹਿਣ-ਸਹਿਣ ਦੀ ਵੱਧ ਰਹੀ ਲਾਗਤ ਕਾਰਨ ਬਹੁਤ ਸਾਰੇ ਲੋਕ ਘਰ ਖ੍ਰੀਦਣ ਲਈ ਰਚਨਾਤਮਕ ਤਰੀਕੇ ਲੱਭ ਰਹੇ ਹਨ। ਦੋਸਤਾਂ ਜਾਂ […]

Continue Reading
Posted On :
Category:

ਨੈਸ਼ਨਲ ਪਾਰਟੀ ਦੇ ਸਾਬਕਾ ਐਮ ਪੀ ਦੇ ਪਾਰਲੀਮੈਂਟ ਮੈਦਾਨ ਜਾਣ ’ਤੇ ਲੱਗੀ ਪਾਬੰਦੀ

ਸਾਬਕਾ ਨੈਸ਼ਨਲ ਐਮਪੀ ਮੈਟ ਕਿੰਗ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਵੈਲਿੰਗਟਨ ਦੇ ਵਿਰੋਧ ਪ੍ਰਦਰਸ਼ਨ ਵਿੱਚ ਬੋਲਣ ਤੋਂ ਬਾਅਦ ਸੰਸਦ ਦੇ ਮੈਦਾਨ ਤੋਂ ਬਾਹਰ ਕੱਢਿਆ ਗਿਆ ਸੀ।ਕਿੰਗ ਨੂੰ ਅੱਜ ਰਾਤ ਡਾਕ ਦੁਆਰਾ ਇੱਕ ਪੱਤਰ ਭੇਜਿਆ ਗਿਆ ਸੀ।ਪੱਤਰ ਵਿੱਚ ਲਿਖਿਆ ਗਿਆ ਹੈ, “ਉਪਰੋਕਤ ਐਕਟ ਅਤੇ ਧਾਰਾ ਦੇ ਅਨੁਸਾਰ, ਤੁਹਾਨੂੰ ਇਸ ਦੁਆਰਾ ਸੰਸਦੀ ਖੇਤਰ ਵਜੋਂ ਜਾਣੀ ਜਾਂਦੀ […]

Continue Reading
Posted On :
Category:

ਸਰਕਾਰ ਨੇ ਜਾਰੀ ਕੀਤੇ ਨਵੇਂ ਵਰਕਿੰਗ ਹੋਲੀਡੇਅ ਵੀਜ਼ੇ ਪਰ ਪੁਰਾਣੇ ਆਰਜ਼ੀ ਵੀਜ਼ਿਆ ’ਤੇ ਕੋਈ ਸੁਣਵਾਈ ਨਹੀਂ

ਐਨ ਜ਼ੈਡ ਪੰਜਾਬੀ ਪੋਸਟ : ਕੋਰੋਨਾ ਤੋਂ ਬਾਅਦ ਨਿਊਜ਼ੀਲੈਂਡ ਨੇ ਕਾਮਿਆਂ ਦੀ ਘਾਟ ਪੂਰੀ ਕਰਨ ਲਈ 5000 ਨਵੇਂ ਵਰਕਿੰਗ ਹੋਲੀਡੇਅ ਵੀਜ਼ੇ ਜਾਰੀ ਕੀਤੇ ਹਨ। ਇਸ ਨਾਲ ਹੀ ਸਰਕਾਰ ਨੇ ਇਸੇ ਸ਼੍ਰੇਣੀ ਦੇ ਲਗਭਗ 18000 ਪੁਰਾਣੇ ਵੀਜ਼ੇ ਮੁੜ੍ਹ ਬਹਾਲ ਕਰ ਦਿੱਤੇ ਹਨ। ਸਰਕਾਰ ਨੇ ਇਹ ਫੈਸਲਾ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਲਿਆ ਹੈ। ਜਿਕਰਯੋਗ ਹੈ ਕਿ […]

Continue Reading
Posted On :
Category:

ਆਜ਼ਾਦ ਖੇਡ ਕਲੱਬ ਵੱਲੋਂ ਕਰਵਾਇਆ ਖੇਡ ਮੇਲਾ ਸਫਲਤਾਪੂਰਵਕ ਸੰਪੰਨ

ਐਨ ਜ਼ੈਡ ਪੰਜਾਬੀ ਪੋਸਟ : ਜ਼ਿਕਰਯੋਗ ਹੈ ਕਿ ਲੰਬੇ ਸਮੇਂ ਬਾਅਦ ਖੇਡ ਪ੍ਰੇਮੀਆਂ ਨੂੰ ਇੱਕ ਸ਼ਾਨਦਾਰ ਖੇਡ ਮੇਲਾ ਦੇਖਣ ਨੂੰ ਮਿਲਿਆ, ਜਿਸ ਦਾ ਆਯੋਜਨ ਸਥਾਨਕ ਆਜ਼ਾਦ ਖੇਡ ਕਲੱਬ, ਆਕਲੈਂਡ ਵੱਲੋਂ ਟਾਕਾਨੀਨੀ ਸਿੱਖ ਸਪੋਰਟਸ ਕੰਪਲੈਕਸ ਵਿਖੇ ਕੀਤਾ ਗਿਆ। ਮੇਲੇ ਦੌਰਾਨ ਫੁੱਟਬਾਲ, ਵਾਲੀਬਾਲ, ਕਬੱਡੀ ਆਦਿ ਖੇਡਾਂ ਦਾ ਪ੍ਰਦਰਸ਼ਨ ਕੀਤਾ ਗਿਆ। ਕਬੱਡੀ ਸ਼ੋਅ ਮੈਚਾਂ ਵਿੱਚ ਟੀਪੁੱਕੀ ਦੇ ਦਸ਼ਮੇਸ਼ […]

Continue Reading
Posted On :
Category:

ਵੀਜ਼ਾ ਮੁਕਤ ਦੇਸ਼ਾਂ ਨਾਲ ਅੱਜ ਤੋਂ ਯਾਤਰਾ ਸ਼ੁਰੂ, ਪਹਿਲੇ ਦਿਨ ਪਹੁੰਚੇ 1000 ਤੋਂ ਵੱਧ ਯਾਤਰੀ

ਐਨ ਜੈਡ ਪੰਜਾਬੀ ਪੋਸਟ : ਕੋਰੋਨਾ ਕਾਲ ਤੋਂ ਬਾਅਦ ਹੁਣ ਪਹਿਲੀ ਵਾਰ ਨਿਊਜੀਲੈਂਡ ਨੇ ਵੀਜ਼ਾ ਮੁਕਤ ਦੇਸ਼ਾਂ ਨਾਲ ਯਾਤਰਾ ਸ਼ੁਰੂ ਕੀਤੀ ਹੈ। ਅਮਰੀਕਾ, ਫਿਜੀ ਸਮੇਤ ਕਈ ਦੇਸ਼ਾਂ ਤੋ ਯਾਤਰੂ ਅੱਜ ਆਕਲੈਂਡ ਪੁੱਜੇ ਹਨ। ਜਿਕਰਯੋਗ ਹੈ ਕਿ ਮੁੜ੍ਹ ਸ਼ੁਰੂ ਹੋਈਆਂ ਇਹ ਯਾਤਰਵਾਂ ਸਥਾਨਕ ਕਾਰੋਬਾਰ ਲਈ ਬੇਹਣਦ ਲਾਹੇਵੰਦ ਹੋਣਗੀਆਂ। ਜਾਣਕਾਰੀ ਲਈ ਦੱਸਦੀਏ ਕਿ ਵੀਜ਼ਾ ਲੈਣ ਵਾਲੇ ਦੇਸ਼ਾਂ […]

Continue Reading
Posted On :
Category:

ਦੁੱਖਦਾਇਕ : Whakatane ਨੇੜ੍ਹੇ ਇੱਕ ਬੱਚੇ ਸਮੇਤ ਤਿੰਨ ਨੌਜੁਆਨ ਸੜਕ ਹਾਦਸੇ ਦਾ ਸ਼ਿਕਾਰ

ਐਨ ਜੈਡ ਪੰਜਾਬੀ ਪੋਸਟ : ਪੁਲਿਸ ਨੇ ਪੁਸ਼ਟੀ ਕੀਤੀ ਕਿ ਦੁਪਹਿਰ 3 ਵਜੇ ਦੇ ਕਰੀਬ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਚਾਰ ਲੋਕਾਂ ਦੀ ਮੌਤ ਹੋ ਗਈ।ਪੁਲਿਸ ਨੇ ਬਿਆਨ ’ਚ ਕਿਹਾ ਕਿ ਤਿੰਨ ਬਾਲਗ ਅਤੇ ਇੱਕ ਬੱਚੇ ਦੀ ਹਾਦਸੇ ਵਾਲੀ ਥਾਂ’ਤੇ ਮੌਤ ਹੋ ਗਈ।ਇਸ ਤੋਂ ਇਲਾਵਾ ਹਾਦਸੇ ’ਚ ਕੁਝ ਲੋਕ ਜਖਮੀ ਹੋਏ ਹਨ।

Continue Reading
Posted On :
Category:

ਅੱਜ ਨਿਊਜ਼ੀਲੈਂਡ ’ਚ 7043 ਕੋਰੋਨਾ ਕੇਸਾਂ ਦੀ ਹੋਈ ਪੁਸ਼ਟੀ

ਐਨ ਜੈਡ ਪੰਜਾਬੀ ਪੋਸਟ : ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ -19 ਤੋਂ ਹੋਰ ਸੱਤ ਲੋਕਾਂ ਦੀ ਮੌਤ ਹੋ ਗਈ ਹੈ, ਅਤੇ 7043 ਹੋਰ ਕਮਿਊਨਿਟੀ ਕੇਸਾਂ ਦੀ ਪਛਾਣ ਕੀਤੀ ਗਈ ਹੈ।ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਸਪਤਾਲ ਵਿੱਚ 468 ਲੋਕ ਸਨ, ਜੋ ਕਿ ਕੱਲ੍ਹ 480 ਤੋਂ ਘੱਟ ਹਨ, ਪਿਛਲੇ ਤਿੰਨ ਦਿਨਾਂ ਤੋਂ […]

Continue Reading
Posted On :
Category:

ਆਖ਼ਰ ਕਦੋਂ ਤੱਕ ! ਹੁਣ ਦੱਖਣੀ ਆਕਲੈਂਡ ‘ਚ ਸਥਿੱਤ ਡੇਅਰੀ ਦੁਕਾਨਦਾਰ ਦਾ ਹੋਇਆ ਭਾਰੀ ਨਕਸਾਨ

ਐਨ ਜ਼ੈਡ ਪੰਜਾਬੀ ਪੋਸਟ : ਅਨਾੜੀ ਉਮਰ ਦੇ ਨੌਜੁਆਨਾ ਨੇ ਆਕਲੈਂਡ ਦੇ ਉਪਨਗਰ ਮੈਨੂਰੇਵਾ ’ਚ ਡੇਅਰੀ ਸ਼ਾਪ ਨੂੰ ਲੁੱਟਣ ਬਾਅਦ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਵਾਰਦਾਤ ਦੌਰਾਨ ਅਨਾੜੀ ਉਮਰ ਦੇ ਨੌਜੁਆਨਾ ਨੇ ਡੇਅਰੀ ਮਾਲਕ ਦੀ ਕੁੱਟ ਮਾਰ ਕੀਤੀ ਅਤੇ ਦੁਕਾਨ ਚੋਂ ਸਮਾਨ ਲੈ ਗਏ। ਦਿਨ-ਬ-ਦਿਨ ਵੱਧ ਰਹੀਆਂ ਘਟਨਾਵਾਂ ਵੱਡਾ ਚਿੰਤਾਨਜਕ ਵਿਸ਼ਾ ਹੈ, ਖ਼ਾਸ ਕਰ […]

Continue Reading
Posted On :
Category:

ਅੰਤਰਰਾਸ਼ਟਰੀ ਵਿਦਿਆਰਥੀ ਦਾਖਲੇ ਦੇ ਦੋ ਸਾਲਾਂ ਬਾਅਦ ਵੀ ਵੀਜ਼ੇ ਦੀ ਉਡੀਕ ਵਿੱਚ

ਐਨ ਜੈਡ ਪੰਜਾਬੀ ਪੋਸਟ :ਕੁਝ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਦਾਖਲੇ ਦੇ ਲਗਭਗ ਦੋ ਸਾਲਾਂ ਬਾਅਦ ਆਪਣੇ ਵੀਜ਼ਿਆਂ ਦੀ ਉਡੀਕ ਕਰ ਰਹੇ ਹਨ।ਬੇਸ਼ੱਕ ਆਸਟਰੇਲੀਆ ਨੇ ਦਸੰਬਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹ ਦਿੱਤੀਆਂ, ਪਰ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿੱਚ ਦੇਰੀ ਕੁਝ ਲੋਕਾਂ ਲਈ ਇੱਕ ਸਮੱਸਿਆ ਬਣੀ ਹੋਈ ਹੈ ਜੋ ਅਜੇ ਵੀ ਆਸਟ੍ਰੇਲੀਆ ਜਾਣ ਦੀ ਉਡੀਕ ਕਰ […]

Continue Reading
Posted On :