Category:

ਆਕਲੈਂਡ ‘ਚ ਹੋਣ ਵਾਲੇ ਪੰਜਾਬੀ ਫੋਕ ਫੈਸਟੀਵਲ ਦੀਆ ਸ਼ੁਰੂ

ਆਕਲੈਂਡ : ਪੰਜਾਬੀ ਹੈਰੀਟੇਜ ਡਾਂਸ ਅਕੈਡਮੀ ਆਕਲੈਂਡ ਸਾਰੇ ਲੋਕ ਪ੍ਰੇਮੀਆਂ ਲਈ ਦਿਲਚਸਪ ਖ਼ਬਰ ਹੈ, ਪੰਜਾਬੀ ਹੈਰੀਟੇਜ ਡਾਂਸ ਅਕੈਡਮੀ ਆਕਲੈਂਡ ਵਿੱਚ ਪਹਿਲਾ ਲੋਕ ਮੇਲਾ ਲਿਆ ਰਹੀ ਹੈ । ਭੰਗੜਾ, ਗਿੱਧਾ, ਸੰਮੀ, ਲੁੱਡੀ, ਝੂਮਰ, ਮਲਵਈ ਗਿੱਧਾ ਅਤੇ ਹੋਰ ਬਹੁਤ ਸਾਰੇ ਵੱਖ-ਵੱਖ ਲੋਕ ਨਾਚਾਂ ਨਾਲ ਸਾਰੀਆਂ ਟੀਮਾਂ ਨੂੰ ਇੱਕ ਪਲੇਟਫਾਰਮ ‘ਤੇ ਲਿਆਉਣਾ ਸਾਡਾ ਉਦੇਸ਼ ਹੈ। ਸਥਾਨ = (ਵੋਡਾਫੋਨ […]

Continue Reading
Posted On :
Category:

Foodstuff ਵੱਲੋਂ ਕਰਿਆਨਾ ਵਸਤੂਆਂ ’ਤੇ 10% ਕਟੌਤੀ ਦਾ ਐਲਾਨ

ਸੁਪਰਮਾਰਕੀਟ ਦਿੱਗਜ ਫੂਡਸਟਫਸ ਨੇ 110 ਤੋਂ ਵੱਧ ਰੋਜ਼ਾਨਾ ਦੀਆਂ ਵਸਤੂਆਂ ‘ਤੇ ਔਸਤਨ 10 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਨਾਲ ਸਥਾਨਕ ਲੋਕਾਂ ਮਹਿੰਗਾਈ ਦੇ ਇਸ ਦੌਰ ’ਚ ਵੱਡੀ ਰਾਹਤ ਮਿਲੇਗੀ। ਇਸ ਤੋਂ ਪਹਿਲਾ ਹੋਰ ਵੀ ਸੁਪਰਨਾਰਕਿਟ ਨੇ ਕੀਮਤਾਂ ਨਾ ਵਧਾਉਣ ਦਾ ਐਲਾਨ ਕੀਤਾ ਸੀ।

Continue Reading
Posted On :
Category:

ਹਰਪ੍ਰੀਤ ਕੌਰ ਨੇ ਸਿਖਰਲੇ 20 ਏਜੰਟਾਂ ਚੋਂ ਹਾਸਲ ਕੀਤਾ 12ਵਾਂ ਸਥਾਨ

ਟੌਰੰਗਾ : ਜ਼ਿਕਰਯੋਗ ਹੈ ਕਿ ਨਿਊਜੀਲੈਂਡ ਦੀ ਸਿਰਮੌਰ ਰੀਅਲ ਇਸਟੇਟ ਕੰਪਨੀ Harcourts ਵੱਲੋਂ ਸਲਾਨਾ ਸਨਮਾਨ ਵੰਡ ਸਮਾਰੋਹ ਕੀਤਾ ਜਾਂਦਾ ਹੈ।ਬੇਆਫ ਪਲੈਂਟੀ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਕਿ ਉੱਥੇ ਦੇ ਸਥਾਨਕ ਰੀਅਲ ਇਸਟੇਟ ਏਜੰਟ ਹਰਪ੍ਰੀਤ ਕੌਰ ਨੂੰ Harcourts ਵੱਲੋਂ ਮੁਲਕ ਦੇ ਸਿਖਰਲੇ 20 ਹਾਰਕੋਟਸ ਏਜੰਟਾਂ ਚੋਂ 12ਵਾਂ ਸਥਾਨ ਹਾਸਲ ਕਰ ਸਿਲਵਰ ਖ਼ਿਤਾਬ ਜਿੱਤਿਆ ਹੈ। ਹਰਪ੍ਰੀਤ […]

Continue Reading
Posted On :
Category:

ਆਕਲੈਂਡ ਹਾਵਈ ਅੱਡੇ ਨੂੰ $300 ਮਿਲੀਅਨ ਨਾਲ ਕੀਤਾ ਜਾਵੇਗਾ ਅੱਪਗ੍ਰੇਡ

ਆਕਲੈਂਡ : ਅੰਤਰਰਾਸ਼ਟਰੀ ਹਵਾਈ ਅੱਡਾ ’ਤੇ ਟਰਮੀਨਲ ਦੇ ਸਾਹਮਣੇ ਇੱਕ ਨਵਾਂ ਟਰਾਂਸਪੋਰਟ ਕੇਂਦਰ ਬਣਾਉਣ ਅਤੇ ਇੱਕ ਸਮਾਰਟ ਬੈਗੇਜ ਸਿਸਟਮ ਤਿਆਰ ਕਰਨ ਲਈ $300 ਮਿਲੀਅਨ ਖਰਚ ਕਰ ਰਿਹਾ ਹੈ। ਇਸ ਸੁਵਿਧਾ ਨਾਲ ਯਾਤਰੂਆਂ ਨੂੰ ਆਸਾਨੀ ਹੋਵੇਗੀ।

Continue Reading
Posted On :
Category:

ਅਪਰਾਧਿਕ ਮਾਮਲਿਆਂ ਨੂੰ ਠੱਲ ਪਾਉਣ ਕਈ ਸਰਕਾਰ ਨੇ ਕੀਤਾ ਵੱਡਾ ਐਲਾਨ

ਸਰਕਾਰ ਨੇ ਕੱਲ੍ਹ ਫਰੰਟ ਲਾਈਨ ਪੁਲਿਸ ਅਫਸਰਾਂ ਦੀ ਗਿਣਤੀ ਵਧਾਉਣ ਅਤੇ ਹੋਰ ਪਹਿਲਕਦਮੀਆਂ ਨੂੰ ਫੰਡ ਦੇਣ ਲਈ $500 ਮਿਲੀਅਨ ਵਾਧੂ ਫੰਡ ਦੇਣ ਦਾ ਐਲਾਨ ਕੀਤਾ ਹੈ।ਫੰਡਿੰਗ ਬੰਦੂਕ ਅਪਰਾਧ, ਅਤੇ ਸੰਗਠਿਤ ਅਪਰਾਧ ਨਾਲ ਨਜਿੱਠਣ, ਹਥਿਆਰਾਂ ਦੇ ਰਜਿਸਟਰ ਦੀ ਨਿਗਰਾਨੀ ਕਰਨ ਲਈ ਇੱਕ ਨਵੀਂ ਯੂਨਿਟ ਸਥਾਪਤ ਕਰਨ, ਅਤੇ ਪੁਲਿਸ ਰਣਨੀਤਕ ਜਵਾਬ ਸਿਖਲਾਈ ਨੂੰ ਹੁਲਾਰਾ ਦੇਣ ਲਈ ਚਾਰ […]

Continue Reading
Posted On :
Category:

Five Rivers Club ਵੱਲੋਂ ਸਮਾਜਿਕ ਆਗੂ ਤੀਰਥ ਅਟਵਾਲ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਆਕਲੈਂਡ : ਨਿਊਜ਼ੀਲੈਂਡ ਵਿੱਚ ਵਾਲੀਬਾਲ ਸ਼ੂਟਿੰਗ ਦੀ ਟੀਮ Five Rivers Club ਵੱਲੋਂ ਸਮਾਜਿਕ, ਖੇਡ ਅਤੇ ਸੱਭਿਆਚਾਰਕ ਕਾਰਜ਼ਾ ‘ਚ ਹਮੇਸ਼ਾ ਮਦਦਗਾਰ ਰਹਿਣ ਵਾਲੇ Indo Spice World ਦੇ ਤੀਰਥ ਅਟਵਾਲ ਨੂੰ ਵਿਸ਼ੇਸ਼ ਸਨਮਾਨ ਪੱਤਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਤੀਰਥ ਅਟਵਾਲ ਨਿਊਜ਼ੀਲੈਂਡ ਦੇ ਚੰਦ ਪ੍ਰਮੋਟਰਾਂ ਚੋਂ ਇੱਕ ਹਨ ਜੋ ਭਾਈਚਾਰੇ ਦੀ ਹਰ ਸਮਾਜਿਕ, ਖੇਡ ਅਤੇ ਸੱਭਿਆਚਾਰਕ ਗਤਿਵਿਧੀ […]

Continue Reading
Posted On :
Category:

ਕੀਵੀ ਕ੍ਰਿਕਟ ਕਲੱਬ ਵੱਲੋਂ ਕਰਵਾਏ ਟੀ-20 ਲੀਗ ’ਚ ਈਸਟ੍ਰਨ ਕਿੰਗ ਨੇ ਮਾਰੀ ਬਾਜ਼ੀ

ਆਕਲੈਂਡ : ਬੀਤੇ ਹਫ਼ਤਿਆਂ ਤੋਂ ਕੀਵੀ ਸਾਊਦਰਨ ਕ੍ਰਿਕਟ ਕਲੱਬ ਵੱਲੋਂ ਕ੍ਰਿਕਟ ਲੀਗ ਕਰਵਾਈ ਜਾ ਰਹੀ ਸੀ।ਅੱਜ ਇਸ ਲਗੀ ਦੇ ਫਾਰੀਨਲ ਮੁਕਾਬਲੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਰਵਾਏ ਗਏ। ਇਸ ਟੀ-20 ਕ੍ਰਿਕਟ ਲੀਗ ਵਿੱਚ ਟੀਮ ਈਸਟਰਨ ਕਿੰਗ ਜੇਤੂ ਅਤੇ ਟੀਮ ਈਸਟਰਨ ਸਿਟੀ ਰਾਇਲ ਉੱਪ ਜੇਤੂ ਰਹੀ। ਇਸ ਖੇਡ ਸਮਾਗਮ ਬੱਚਿਆਂ ਲਈ ਝੂਲੇ ਆਦਿ ਦਾ ਖਾਸ ਪ੍ਰਬੰਧ […]

Continue Reading
Posted On :
Category:

ਪ੍ਰਧਾਨ ਮੰਤਰੀ ਆਡਰਨ ਨੂੰ ਧਮਕੀ ਦੇਣ ਵਾਲਾ ਵਿਅਕਤੀ ਦੋਸ਼ੀ ਕਰਾਰ

ਨਿਊ ਪਲਾਈਮਾਊਥ : ਮਹਾਂਮਾਰੀ ਦੀਆਂ ਪਾਬੰਦੀਆਂ ਤੋਂ ਨਾਰਾਜ਼ ਇੱਕ ਵਿਅਕਤੀ ਨੇ ਪ੍ਰਧਾਨ ਮੰਤਰੀ ਦੀ ਹੱਤਿਆ ਕਰਨ ਦੀ ਧਮਕੀ ਦਿੱਤੀ ਅਤੇ ਸੁਝਾਅ ਦਿੱਤਾ ਕਿ ਉਹ ਉਸਦਾ ਗਲਾ ਕੱਟ ਕੇ ਅਜਿਹਾ ਕਰੇਗਾ।ਧਮਕੀ ਵਿਅਕਤੀ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਸੀ। ਇਸ ਮਾਮਲੇ ’ਚ ਸੁਣਵਾਈ ਦੌਰਾਨ ਅਦਾਲਤ ਵੱਲੋਂ ਵਿਅਕਤੀ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਸਾਰੇ ਦੋਸ਼ਾਂ ‘ਤੇ, […]

Continue Reading
Posted On :
Category:

Glen Innes ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ

ਆਕਲੈਂਡ : ਆਕਲੈਂਡ ਦੇ ਗਲੇਨ ਇਨੇਸ ਵਿੱਚ ਅੱਜ ਦੁਪਹਿਰ ਇੱਕ ਵਾਹਨ ਦੀ ਟੱਕਰ ਨਾਲ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਪੁਲਿਸ ਮੇਫੇਅਰ ਪਲੇਸ ‘ਤੇ ਗੰਭੀਰ ਹਾਦਸੇ ਵਾਲੀ ਥਾਂ ‘ਤੇ ਪਹੁੰਚੀ ਜਿਸਦੀ ਸੂਚਨਾ ਉਨ੍ਹਾਂ ਨੂੰ ਦੁਪਹਿਰ 1.30 ਵਜੇ ਦੇ ਕਰੀਬ ਮਿਲੀ। ਪੁਲਿਸ ਬੁਲਾਰੇ ਨੇ ਇਹ ਵੀ ਕਿਹਾ ਕਿ ਹਾਦਸੇ […]

Continue Reading
Posted On :