ਨਿਊਜੀਲੈਂਡ ਵਿੱਚ ਅੱਜ ਸਿਰਜਿਆ ਗਿਆ ਨਵਾਂ ਇਤਿਹਾਸ
ਵੈਲਿੰਗਟਨ : ਵਾਤਾਵਰਣ ਸੰਭਾਲ ਨੂੰ ਲੈਕੇ ਅੱਜ ਨਿਊਜੀਲੈਂਡ ਸਰਕਾਰ ਵਲੋਂ ‘ਅਮੀਸ਼ਨ ਰਿਡਕਸ਼ਨ ਯੋਜਨਾ’ ਦਾ ਐਲਾਨ ਕੀਤਾ ਗਿਆ ਹੈ, ਇਸ ਯੋਜਨਾ ਸਦਕਾ 2050 ਤੱਕ ਨਿਊਜੀਲੈਂਡ ਨੂੰ ਬਿਲਕੁਲ ਕਾਰਬਨ-ਮੁਕਤ ਕਰਨ ਦਾ ਨਿਸ਼ਚਾ ਹੈ। ਇਸ ਯੋਜਨਾ ਦੇ ਆਗਾਜ ਲਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ (ਜੋ ਇਸ ਵੇਲੇ ਆਈਸੋਲੇਟ ਕਰ ਰਹੇ ਹਨ) ਤੋਂ ਛੁੱਟ ਕਲਾਈਮੇਟ ਚੇਂਜ ਮਨਿਸਟਰ ਜੇਮਸ ਸ਼ਾਅ, ਐਨਰਜੀ ਤੇ […]
Continue Reading